ਮੈ ਕਰਦਾ ਸੀ ਪਿਅਾਰ,
ੳੁਹ ਮਾਰ ਜਿਹਾ ਰਹਿ ਗਿਅਾ,

ਕਹਿੰਦਾ ਭੌਲਿਅਾ ਤੂੰ ਪੰਛੀਅਾ,
ਕਿਹੜੇ ਪਿਅਾਰ ਵਿਚ ਪੈ ਗਿਅਾ,

ਸੁਖੀ ਸਾਖੀ ਜਿੰਦਗੀ ਕਿੳੁ,
ਗਵਾਰ ਬਣਾ ਕੇ ਬਹਿ ਗਿਅਾ,

ਕਹਿੰਦੇ ਕਹਿੰਦੇ ਦਿਲ ਵਿੱਚ,
 ਅਾਹ ਕੀ  Preet ਕਹਿ ਗਿਅਾ ¶©©


Comments